ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਉਤਰਾਖੰਡ ਦੇ ਹਰਿਦਵਾਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਹਰਿਦਵਾਰ ਸ਼ਹਿਰ ਦੇ ਕਨਖਲ ਵਿਚ ਸਥਿਤ ਹੈ | ਅਪਣੀ ਉਮਰ ਦੇ ਕਈ ਸਾਲ ਸ਼੍ਰੀ ਗੁਰੂ ਅਮਰਦਾਸ ਜੀ ਗਂਗਾ ਪੁਜਾ ਕਰਨ ਹਰਿਦਵਾਰ ਆਉਂਦੇ ਰਹੇ ਸਨ | ਹਰ ਵਾਰ ਗੁਰੂ ਸਾਹਿਬ ਇਥੇ ਹੀ ਰੁਕਦੇ ਸਨ | ਬਾਅਦ ਵਿਚ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭਗਤ ਬਣ ਗਏ | ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅਂਗਦ ਦੇਵ ਜੀ ਦੀ ਕਈ ਸਾਲ ਸੇਵਾ ਕਿਤੀ

ਤਸਵੀਰਾਂ ਲਈਆਂ ਗਈਆਂ :- ੨੦ ਮਾਰਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ, ਹਰਿਦਵਾਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ
    ਕੰਖ੍ਲ, ਹਰਿਦਵਾਰ
    ਜਿਲਾ :-ਹਰਿਦਵਾਰ
    ਰਾਜ :- ਉਤਰਾਖੰਡ
    ਫ਼ੋਨ ਨੰਬਰ:-
     

     
     
    ItihaasakGurudwaras.com