ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ, ਰਾਜਸਥਾਨ ਦੇ ਜ਼ਿਲਾ ਬੀਕਾਨੇਰ ਦੇ ਸ਼ਹਿਰ ਕੋਲਾਯਤ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤ ਰਾ ਦੋਰਾਨ ਇਥੇ ਆਏ ਅਤੇ ਬਾਰਾਂ ਦਿਨ ਰੁਕੇ | ਇਸ ਜਗਹ ਉਹਨਾਂ ਨੇ ਜੈਨੀ ਸਾਧੂਆਂ ਨੂੰ ਉਪਦੇਸ਼ ਦਿੱਤਾ | ਜੈਨੀ ਸਾਧੂ ਨਹਾਉਣ ਤੋਂ ਪ੍ਰਹੇਜ ਕਰਦੇ ਸਨ, ਕਿਉਂਕੇ ਇਸ ਨਾਲ ਪਾਣੀ ਦੇ ਸੁਖਸ਼ਮ ਪ੍ਰਾਣੀ ਮਰ ਜਾਂਦੇ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਦੁਬਿਧਾ ਵਿਚੋਂ ਬਾਹਰ ਕਢਿਆ | ਬਾਅਦ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਤੋਂ ਦਖਣ ਵੱਲ ਜਾਂਦੇ ਹੋਏ ਇਥੇ ਰੁਕੇ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ, ਕੋਲਾਯਤ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਕੋਲਾਯਤ ਸ਼ਹਿਰ
    ਜਿਲਾ :- ਬਿਕਾਨੇਰ
    ਰਾਜਸਥਾਨ

    ਫੋਨ ਨੰਬਰ:-
     

     
     
    ItihaasakGurudwaras.com