ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਸਾਹਿਬ ਰਾਜਸਥਾਨ ਦੇ ਜਿਲਾ ਸਿਰੋਹੀ ਦੇ ਸ਼ਹਿਰ ਮਾਊਂਟ ਆਬੂ ਵਿਚ ਸਥਿਤ ਹੈ | ਪਹਾੜੀਆਂ ਉੱਪਰ ਵਸੇ ਇਸ ਸ਼ਹਿਰ ਦੇ ਪੋਲੋ ਗਰਾਊਂਡ ਸਾਹਮਣੇ ਇਹ ਸਥਾਨ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ (1501-1510) ਦੋਰਾਨ ਇਥੇ ਆਏ ਅਤੇ ਜੈਨ ਮੰਦਿਰਾਂ ਵਿਚ ਰੁਕੇ ਸਨ। ਪਰ ਇਥੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਨਹੀਂ ਸੀ | ਇਥੋਂ ਦੀ ਸਿਖ ਸੰਗਤ ਨੇ ਇਹ ਸਥਾਨ ਸਰਕਾਰ ਕੋਲੋਂ ਖਰੀਦ ਕੇ ਇਹ ਗੁਰਦੁਆਰਾ ਸਾਹਿਬ ਬਣਵਾਇਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਸ਼ਨ ਸਾਹਿਬ, ਮਾਊਂਟ ਆਬੂ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਪੋਲੋ ਗਰਾਊਂਡ ਸਾਹਮਣੇ, ਮਾਊਂਟ ਆਬੂ ਸ਼ਹਿਰ
ਜ਼ਿਲ੍ਹਾ :- ਸਿਰੋਹੀ
ਰਾਜਸਥਾਨ
ਫੋਨ ਨੰਬਰ:-
+91-8290357676 |
|
|
|
|
|
|