ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਠਠੀ ਖਾਰਾ ਵਿਚ ਸਥਿਤ ਹੈ । ਤਪ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਤੀਰਥ ਦੀ ਰਚਨਾ ਕੀਤੀ. ਉਸ ਵਕਤ ਗੁਰੂ ਸਾਹਿਬ ਦਿਨ ਵੇਲੇ ਤਰਨ ਤਾਰਨ ਸਾਹਿਬ ਗੁਰਦੁਆਰਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਰਾਤ ਨੂੰ ਇਸ ਅਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸਨ | ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੱਤ ਸਾਲ ਸੱਤ ਮਹੀਨੇ ਸੱਤ ਦਿਨ ਤਪ ਕੀਤਾ ਜੋ ਵੀ ਗੁਰਮੁਖ ਪਿਆਰਾ ਝੂਲਣੇ ਮਹਿਲ ਦੀ ਯਾਤਰਾ ਦਰਸ਼ਨ ਕਰਨ ਆਉਦੇ ਹਨ। ਉਹਨਾ ਦੀ ਯਾਤਰਾ ਤਦ ਸਫਲ ਹੋਵੇਗੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕਰੇਗਾ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਠਠੀ ਖਾਰਾ
ਕਿਸ ਨਾਲ ਸੰਬੰਧਤ ਹੈ
ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ:-
ਪਿੰਡ :- ਠਠੀ ਖਾਰਾ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|