ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚਬਾਲ ਵਿਚ ਸਥਿਤ ਹੈ | ਇਹ ਸਥਾਨ ਮਾਈ ਭਾਗੋ ਜੀ (ਮਾਤਾ ਭਾਗ ਕੌਰ ਜੀ) ਦਾ ਜਨਮ ਅਸਥਾਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ੪੦ ਸਿੰਘਾ ਨੂੰ ਮੁੜ ਵੰਗਾਰ ਕੇ ਵਾਪਿਸ ਮੁਗਲਾਂ ਨਾਲ ਜੰਗ ਲੜਨ ਲਈ ਗੁਰੂ ਸਾਹਿਬ ਕੋਲ ਮੁਕਤਸਰ ਸਾਹਿਬ ਲੈ ਕੇ ਗਏ | ਅਤੇ ਉਹ ਚਾਲੀ ਸਿੰਘ ਵੀ ਉਸ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਜੀ ਗੁਰੂ ਸਾਹਿਬ ਦੇ ਨਾਲ ਹਜੂਰ ਸਾਹਿਬ ਤਕ ਗਏ ਅਤੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਥੇ ਹੀ ਰਹੇ | ਮਾਤਾ ਜੀ ਨੇ ਆਪਣਾ ਅੰਤਿਮ ਸਮਾਂ ਮਾਤਾ ਜੀ ਨੇ ਪਿੰਡ ਜਨਵਾੜਾ ਕਰਨਾਟਕਾ ਵਿਚ ਬਿਤਾਇਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ ਸਾਹਿਬ, ਚਬਾਲ

ਕਿਸ ਨਾਲ ਸੰਬੰਧਤ ਹੈ :-
  • ਮਾਈ ਭਾਗੋ ਜੀ

  • ਪਤਾ :-
    ਪਿੰਡ :- ਚਬਾਲ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com