ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ, ਚੋਲ੍ਹਾ
ਇਹ ਸਥਾਨ ਜ਼ਿਲਾ ਤਰਨ ਤਾਰਨ ਦੇ ਪਿੰਡ ਚੋਲ੍ਹਾ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਪਿੰਡ ਸਰਹਾਲੀ ਤੋਂ ਆਏ ਤਾਂ ਮਾਤਾ ਨੰਬਰਦਾਰਨੀ ਨੇ ਆਪਣੀ ਕੋਠੜੀ ਗੁਰੂ ਸਾਹਿਬ ਨੂੰ ਰਹਿਣ ਲਈ ਦਿੱਤੀ | ਗੁਰੂ ਸਾਹਿਬ ਇਥੇ 2 ਸਾਲ 5 ਮਹੀਨੇ ਅਤੇ 13 ਦਿਨ ਰਹੇ | ਗੁਰੂ ਸਾਹਿਬ ਦੇ ਨਾਲ ਮਾਤਾ ਗੰਗਾ ਜੀ ਅਤੇ ਬਾਲ (ਗੁਰੂ) ਹਰਗੋਬਿੰਦ ਸਾਹਿਬ ਜੀ ਸਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ, ਚੋਹਲਾ ਸਾਹਿਬ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ :-
ਪਿੰਡ :- ਚੋਹਲਾ ਸਾਹਿਬ
ਜ਼ਿਲਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|