ਗੁਰਦੁਆਰਾ ਸ਼੍ਰੀ ਖੂਹ ਬੀਬੀ ਭਾਨੀ ਜੀ ਸਾਹਿਬ, ਤਰਨ ਤਾਰਨ
ਇਹ ਸਥਾਨ ਸ਼ਹਿਰ ਤਰਨ ਤਾਰਨ ਵਿਚ ਸਥਿਤ ਹੈ | ਬੀਬੀ ਭਾਨੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੂਤਰੀ ਸਨ, ਉਹ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਪਤਨੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਦੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੜਦਾਦੀ ਅਤੇ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਕੜਦਾਦੀ ਸਨ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਉਣ ਤੋਂ ਬਾਅਦ ਇਥੇ ਇਕ ਕੋਹੜੀਆਂ ਦੇ ਇਲਾਜ ਲਈ ਕੁਸ਼ਟ ਆਸ਼ਰਮ ਖੋਲਿਆ | ਬੀਬੀ ਭਾਨੀ ਜੀ ਇਥੇ ਆਕੇ ਕੋਹੜੀਆਂ ਦਾ ਇਲਾਜ ਕਰਨ ਲੱਗੇ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਖੂਹ ਬੀਬੀ ਭਾਨੀ ਜੀ ਸਾਹਿਬ, ਤਰਨ ਤਾਰਨ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਅਰਜਨ ਦੇਵ ਜੀ
ਬੀਬੀ ਭਾਨੀ ਜੀ
ਪਤਾ :-
ਤਰਨ ਤਾਰਨ ਸ਼ਹਿਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|