ਗੁਰਦੁਆਰਾ ਸ਼੍ਰੀ ਗੁਰੂ ਕਾ ਖੂਹ ਸਾਹਿਬ ਤਰਨ ਤਾਰਨ ਸ਼ਹਿਰ ਵਿਚ ਸਥਿਤ ਹੈ । ਗੁਰਦੁਆਰਾ ਸਾਹਿਬ ਵਿਖੇ ਸਥਿਤ ਖੂਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦਵਾਉਣਾ ਸ਼ੁਰੂ ਕੀਤਾ | ਸੰਮਤ ੧੬੪੭ ਨੂੰ ਜਦੋਂ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਰੰਭੀ ਗਈ ਸੀ ਤਾਂ ਆਪ ਜੀ ਰਾਤ ਦੇ ਸਮੇ ਕਾਰ ਸੇਵਾ ਦੀ ਸਮਾਪਤੀ ਉਪਰੰਤ ਇਸੇ ਸਥਾਨ ਤੇ ਆਕੇ ਬਿਸ਼ਰਾਮ ਕਰਿਆ ਕਰਦੇ ਸਨ । ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਕਰ ਕਮਲਾਂ ਦੁਆਰਾ ਇਸ ਖੂਹ ਦਾ ਨਿਰਮਾਣ ਹੋਣ ਕਰਕੇ ਇਸ ਦਾ ਨਾਮ ਗੁਰੂ ਕਾ ਖੂਹ ਪਿਆ
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਗੁਰੂ ਕਾ ਖੂਹ ਸਾਹਿਬ, ਤਰਨ ਤਾਰਨ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ
ਖਡੂਰ ਸਾਹਿਬ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|