ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਤਰਨ ਤਾਰਨ ਸ਼ਹਿਰ ਵਿਚ ਸਥਿਤ ਹੈ | ੧੫੯੦ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਦੇ ਵਿਚ ਯਾਤਰਾ ਕੀਤੀ | ਇਹ ਸਥਾਨ ਤੇ ਗੁਰੂ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੌਰ ਦੀ ਜ਼ਮੀਨ ੧ ਲੱਖ ਸਤਵੰਜਾ ਜਹਾਰ ਨੂੰ ਖਰੀਦ ਕੇ ੧੭ ਵਿਸਾਖ ੧੬੪੭ ਵਿਚ ਸਰੋਵਰ ਕੰਮ ਸ਼ੁਰੂ ਕਰਵਾਇਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਰਾਮਦਸ ਜੀ ਦੇ ਸਨਮਾਨ ਵਿਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰਖਿਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਨਾਲੋਂ ਵੀ ਵਡੇ ਸਰੋਵਰ ਦਾ ਕੰਮ ਸ਼ੁਰੂ ਕਰਵਾਇਆ ਇਹ ਸਥਾਨ ਦਿਖਣ ਵਿਚ ਸ਼੍ਰੀ ਹਰਿਮੰਦਿਰ ਸਾਹਿਬ ਵਰਗਾ ਹੈ ਪਰ ਇਹ ਸਥਾਨ ਸਰੋਵਰ ਦੇ ਵਿਚਕਾਰ ਨਹੀਂ ਬਲਕੇ ਇਕ ਪਾਸੇ ਤੇ ਸ਼ੁਸ਼ਿਬਿਤ ਹੈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਤਰਨ ਤਾਰਨ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ :-
ਤਰਨ ਤਾਰਨ ਸ਼ਹਿਰ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:-0091-1852-222707, Fax Number :-0091-1852-228691 |
|
|
|
|
|
|