ਗੁਰਦੁਆਰਾ ਸ਼੍ਰੀ ਬੀਬੀ ਵੀਰੋ ਜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚਬਾਲ ਵਿਚ ਸਥਿਤ ਹੈ | ਬੀਬੀ ਵੀਰੋ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪੁਤਰੀ ਸਨ | ਬੀਬੀ ਵੀਰੋ ਜੀ ਦਾ ਵਿਆਹ ਇਸ ਸਥਾਨ ਤੇ ਭਾਈ ਸਾਧੂ ਜੀ ਨਾਲ ਹੋਇਆ | ਭਾਈ ਸਾਧੂ ਜੀ ਪਿੰਡ ਮੱਲਾ ਜ਼ਿਲਾ ਫ਼ਰੀਦਕੋਟ ਦੇ ਰਹਿਣ ਵਾਲੇ ਭਾਈ ਧਰਮਾ ਜੀ ਦੇ ਪੁਤਰ | ਇਹ ਸਥਾਨ ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ ਦੇ ਪਿਛਲੇ ਪਾਸੇ ਸਥਿਤ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬੀਬੀ ਵੀਰੋ ਜੀ ਸਾਹਿਬ, ਚਬਾਲ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
ਬੀਬੀ ਵੀਰੋ ਜੀ
ਪਤਾ :-
ਪਿੰਡ :- ਚਬਾਲ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|