ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਤੇਗਬਹਾਦਰ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਮੁਣਕ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਗੋਬਿੰਦਪੁਰਾ, ਲਹਿਲ ਕਲਾਂ ਹੁੰਦੇ ਹੋਏ ਆਏ ਜਦ ਗੁਰੂ ਸਾਹਿਬ ਇਥੇ ਆਏ ਤਾਂ ਬੜੀ ਸੰਗਣੀਆਂ ਝਾੜੀਆਂ ਅਤੇ ਛਪੜ ਸੀ | ਗੁਰੂ ਸਾਹਿਬ ਨੇ ਇਸ ਧਰਤੀ ਨੂੰ ਵਰ ਦਿਤਾ ਕਿ ਜੋ ਕੋਇ ਵੀ ਇਥੇ ਇਸ਼ਨਾਨ ਕਰੇਗਾ ਉਸ ਦੀਆਂ ਮਨੋਕਾਮਨਾ ਪੁਰੀਆਂ ਹੋਣਗੀਆਂ

ਤਸਵੀਰਾਂ ਲਈਆਂ ਗਈਆਂ :- ੬ ਦਿਸੰਬਰ ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤੇਗਬਹਾਦਰ ਸਾਹਿਬ, ਅਕਾਲਗੜ ਮੁਣਕ

ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਤੇਗ ਬਹਾਦਰ ਜੀ

ਪਤਾ:-
ਪਿੰਡ ਅਕਾਲਗੜ ਮੁਣਕ
ਜ਼ਿਲਾ :- ਸੰਗਰੂਰ
ਰਾਜ਼ :- ਪੰਜਾਬ
ਫ਼ੋਨ ਨੰਬਰ :-
 

 
 
ItihaasakGurudwaras.com