ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ ਜ਼ਿਲਾ ਸੰਗਰੂਰ ਦੀ ਤਹਿਸੀਲ ਸੁਨਾਮ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਮੁਣਕ ਤੋਂ ਆਏ ਅਤੇ ਸੁਨਾਮ ਤੋਂ ਬਾਹਰ ਹੰਸਾਂ ਨਦੀ ਦੇ ਕਿਨਾਰੇ ਆਰਾਮ ਕੀਤਾ | ਉਸ ਸਥਾਨ ਤੋਂ ਗੁਰੂ ਸਾਹਿਬ ਬ੍ਰਾਹਮਣ ਦੀ ਬੇਨਤੀ ਤੇ ਉਸਦੇ ਘਰ ਚਲੇ ਆਏ | ਬ੍ਰਾਹਮਣ ਅਤੇ ਉਸਦੇ ਪਰਿਵਾਰ ਨੇ ਗੁਰੂ ਸਹਿਬ ਦੀ ਬਹੁਤ ਸੇਵਾ ਕੀਤੀ | ਇਸ ਸਥਾਨ ਤੇ ਗੁਰੂ ਸਾਹਿਬ ਚਾਰ ਦਿਨ ਰੁਕ ਕੇ ਗੁਰਦੁਆਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਵਾਲੇਸ ਥਾਨ ਵਲ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ, ਸੁਨਾਮ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
:- ਸੁਨਾਮ ਜ਼ਿਲਾ :- ਸੰਗਰੂਰ ਰਾਜ :- ਪੰਜਾਬ
|
|
|
|
|
|
|