ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂਨ ਸਾਹਿਬ ਸੰਗਰੂਰ ਜ਼ਿਲੇ ਦੇ ਭਵਾਨੀਗੜ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਸਾਮ ਦੇ ਰਾਜੇ ਦੇ ਬੁਲਾਵੇ ਤੇ ਅਨੰਦਪੁਰ ਸਾਹਿਬ ਤੋਂ ਅਸਾਮ ਨੂੰ ਜਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੩੦੦ ਗਿਣਤੀ ਦੀ ਸੰਗਤ, ੩ ਸਾਲ ਦੀ ਯਾਤਰਾ ਦਾ ਸਮਾਨ ਗਡਿਆਂ ਤੇ ਲੱਧ ਕੇ ਚਲ ਪਏ | ਗੁਰੂ ਸਾਹਿਬ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਭਾਈ ਕਿਰਪਾਲ ਚੰਦ ਜੀ ਅਦਿ ਸਿੰਘ ਸਨ | ਇਸ ਸਥਾਨ ਤੇ ਦੋ ਦਿਨ ਰੁਕਣ ਤੋਂ ਬਾਅਦ ਗੁਰੂ ਸਾਹਿਬ ਅਗੇ ਅਪਣੀ ਯਾਤਰਾ ਤੇ ਨਿਕਲ ਪਏ

ਤਸਵੀਰਾਂ ਲਈਆਂ ਗਈਆਂ :- ੬ ਮਈ ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਭਵਾਨੀਗੜ

ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਤੇਗ ਬਹਾਦਰ ਜੀ

ਪਤਾ:-
ਭਵਾਨੀਗੜ
ਜ਼ਿਲਾ :- ਸੰਗਰੂਰ
ਰਾਜ਼ :- ਪੰਜਾਬ
ਫ਼ੋਨ ਨੰਬਰ :- ੦੦੯੧-੧੬੭੨-੨੭੦੩੧੩
 

 
 
ItihaasakGurudwaras.com