ਗੁਰਦੁਆਰਾ ਸ਼੍ਰੀ ਕਿਲਾ ਹੋਲਗੜ ਸਾਹਿਬ ਜ਼ਿਲ੍ਹਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਗੜਸ਼ੰਕਰ ਸੜਕ ਤੇ ਸਥਿਤ ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਣਵਾਏ ਕਿਲਿਆਂ ਵਿਚੋਂ ਸਭ ਤੋਂ ਮਜ਼ਬੂਤ ਸੀ | ਗੁਰੂ ਸਾਹਿਬ ਹੋਲੇ ਮੋਹਲੇ ਦੇ ਸਮਾਗਮ ਇਸ ਜਗਹ ਤੇ ਕਰਵਾਉਂਦੇ ਸਨ | ਗੁਰੂ ਸਾਹਿਬ ਸਿੰਘਾ ਨੂੰ ਹੋਲੀ ਦੇ ਵਿਚ ਵਰਤੇ ਜਾਣ ਵਾਲੇ ਪਾਣੀ ਅਤੇ ਰੰਗਾ ਤੋਂ ਦੂਰ ਰਖਣ ਲਈ ਇਥੇ ਕੁਸ਼ਤੀਆਂ, ਤਲਵਾਰਬਾਜ਼ੀ ਨਿਸ਼ਾਨੇਬਾਜ਼ੀ ਆਦਿ ਦੇ ਮੁਕਾਬਲੇ ਕਰਵਾਉਂਦੇ ਸਨ |
ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ ੨੦੦੬ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕਿਲਾ ਹੋਲਗੜ ਸਾਹਿਬ, ਅਨੰਦਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਕੀਰਤਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|