ਗੁਰਦੁਆਰਾ ਸ਼੍ਰੀ ਜਿੰਦਵੜੀ ਸਾਹਿਬ ਜ਼ਿਲ੍ਹਾ ਰੋਪੜ ਤਹਿਸੀਲ਼ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵਲ ੧੪ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਵਿਚ ਰਹਿੰਦੇ ਸਨ | ਇਕ ਦਿਨ ਸ਼ਿਕਾਰ ਖੇਡਦੇ ਹੋਏ ਗਲਤੀ ਨਾਲ ਉਹਨਾਂ ਨੇ ਬ੍ਰਾਹਮਣ ਉਰਤ ਦੀ ਗਉ ਮਾਰ ਦਿਤੀ | ਉਹ ਗਉ ਉਸ ਇਸਤਰੀ ਦੀ ਰੋਝੀ ਰੋਟੀ ਦਾ ਸਾਧਨ ਸੀ | ਜਦੋਂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਬਾਬਾ ਗੁਰਦਿੱਤਾ ਜੀ ਤੋਂ ਬੜੇ ਦੁਖੀ ਹੋਏ | ਬਾਬਾ ਜੀ ਨੇ ਅਪਣੀ ਗਲਤੀ ਮਨਕੇ ਇਕ ਇਕਾਂਤ ਸਥਾਨ ਤੇ ਜਾ ਕੇ ਅਪਣਾ ਸ਼ਰੀਰ ਤਿਆਗ ਕਰ ਦਿੱਤਾ (ਗੁਰਦੁਆਰਾ ਸ਼੍ਰੀ ਗੁਰਦਿਤਾ ਜੀ ਸਾਹਿਬ, ਕੀਰਤਪੁਰ ਸਾਹਿਬ )
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜਿੰਦਵੜੀ ਸਾਹਿਬ, ਜਿੰਦਵੜੀ
ਕਿਸ ਨਾਲ ਸੰਬੰਧਤ ਹੈ
:- ਬਾਬਾ ਗੁਰਦਿਤਾ ਜੀ
ਪਤਾ:-
ਪਿੰਡ :- ਜਿੰਦਵੜੀ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|