ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ੍ਰੀ ਝੀੜੀ ਸਾਹਿਬ ਪਿੰਡ ਬਸਾਲੀ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਾ ਸਾਲਾਹੀ ਚੰਦ ਦਾ ਸੱਦਾ ਸਵੀਕਾਰ ਕਰਦਿਆਂ ਨਿਰਮੋਹਗੜ੍ਹ (ਬੁੰਗਾ ਮੋੜ) ਦੀ ਪਹਿਲੀ ਲੜਾਈ ਤੋਂ ਬਾਅਦ ਇਥੇ ਆਏ ਸਨ। ਇਥੇ ਰਹਿ ਕੇ ਗੁਰੂ ਸਾਹਿਬ ਨੇ ਕਮਲੋਟ ਦੀ ਲੜਾਈ ਵੀ ਲੜੀ ਅਤੇ ਜਿੱਤੀ। ਗੁਰੂ ਸਾਹਿਬ ਇਥੇ ਕਾਫ਼ੀ ਸਮੇਂ ਲਈ ਰਹੇ ਅਤੇ ਸੰਗਤ ਨੂੰ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਇਥੇ ਕੁਝ ਦਰਖਤ ਵੀ ਲਾਏ ਅਤੇ ਇਸ ਲਈ ਇਸ ਦਾ ਨਾਮ ਸ੍ਰੀ ਝੀੜੀ ਸਾਹਿਬ ਰੱਖਿਆ ਗਿਆ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ੍ਰੀ ਝੀੜੀ ਸਾਹਿਬ, ਬਸਾਲੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਬਸਾਲੀ, ਨੂਰਪੁਰ ਬੇਦੀ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com