ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਹੈ | ਇਸ ਸਥਾਨ ਦੇ ਪਿਛਲੇ ਪਾਸੇ ਨੋ ਲਖਾ ਬਾਗ ਹੈ | ਜਿਥੇ ਗੁਰੂ ਸਾਹਿਬ ਨੇ ਜਾਨਵਰ ਰਖੇ ਹੋਏ ਸੀ | ਇਸ ਬਾਗ ਵਿਚ ਗੁਰੂ ਸਾਹਿਬ ਨੇ ਅਨੇਕਾਂ ਪ੍ਰਕਾਰ ਦੇ ਫ਼ੂਲਾਂ ਅਤੇ ਫ਼ਲ ਦੇ ਦਰਖਤ ਸੀ | ਇਹਨਾਂ ਵਿਚੋ ਹੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਬਾਦਸ਼ਾਹ ਸ਼ਾਹਜਹਾਂ ਦੇ ਵਡੇ ਪੁਤਰ ਦਾਰਾ ਸ਼ਿਕੋਹ ਦੇ ਪੇਟ ਵਿਚੋਂ ਸ਼ੇਰ ਦੀ ਮੁਛ ਦੇ ਵਾਲ ਕਡਣ ਲਈ ਖਾਸ ਕਿਸਮ ਦੀ ਹਰੜ ਅਤੇ ਲੋਂਗ ਪ੍ਰਾਪਤ ਕੀਤੇ | ਇਥੇ ਹੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਆਈਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ | ਇਸ ਸਥਾਨ ਦੇ ਪਿਛਲੇ ਪਾਸੇ ਭੋਰਾ ਸਾਹਿਬ ਸਥਿਤ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ, ਕੀਰਤਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ
ਪਤਾ
:- ਕੀਰਤਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|