ਗੁਰਦੁਆਰਾ ਸ਼੍ਰੀ ਬਿਭੋਰ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਨੰਗਲ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਰਾਜਾ ਰਤਨ ਰਾਏ ਦੇ ਬੁਲਾਵੇ ਤੇ ਆਏ | ਗੁਰੂ ਸਾਹਿਬ ਇਥੇ ਕਈ ਮਹੀਨੇ ਰੁਕੇ ਅਤੇ ਇਥੇ ਰਹਿੰਦੇ ਹੋਏ ਸਤਲੁਜ ਦਰਿਆ ਦੇ ਕੰਡੇ ਤੇ ਸ਼੍ਰੀ ਚੋਪਈ ਸਾਹਿਬ ਦਾ ਉਚਾਰਣ ਕੀਤਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬਿਭੋਰ ਸਾਹਿਬ, ਨੰਗਲ
ਕਿਸ ਨਾਲ ਸੰਬੰਧਤ ਹੈ:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਨੰਗਲ ਸ਼ਹਿਰ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|