ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਭਵਿਖਤਸਰ ਸਾਹਿਬ ਜ਼ਿਲ੍ਹਾ ਰੋਪੜ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸੁਮਲਾਹ ਵਿਚ ਸਥਿਤ ਹੈ | ਇਹ ਅਸਥਾਨ ਗੁਰਦੁਆਰਾ ਸ਼੍ਰੀ ਕਿੱਲਾ ਸਾਹਿਬ ਤੋਂ ਪੰਜ ਕਿ : ਮਿ: ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ੯ ਮਹੀਨੇ ਰਹੇ | ਗੁਰੂ ਸਾਹਿਬ ਨੇ ਇਥੇ ਬਿਲਾਸਪੁਰ ਦੇ ਰਾਜੇ ਨੂੰ ਪੁਤਰ ਦੀ ਦਾਤ ਬਖਸ਼ੀ ਅਤੇ ਰਾਜੇ ਨੂੰ ਸਰੋਵਰ ਦੀ ਸੇਵਾ ਕਰਵਾਉਣ ਲਈ ਕਿਹਾ (ਸਰੋਵਰ ਇਥੋਂ ਕੁਝ ਕ ਦੁਰੀ ਤੇ ਸਥਿਤ ਹੈ ) ਗੁਰੂ ਸਾਹਿਬ ਨੇ ਇਥੇ ਭਵਿਖ ਬਾਰੇ ਦਸਿਆ ਇਸ ਕਰਕੇ ਇਸ ਅਸਥਾਨ ਦਾ ਨਾਮ ਭਵਿਖਤਸਰ ਸਾਹਿਬ ਪ੍ਰਸਿਧ ਹੋਇਆ |

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਭਵਿਖਤਸਰ ਸਾਹਿਬ, ਸੁਮਲਾਹ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਸੁਮਲਾਹ
    ਤਹਿਸੀਲ :- ਸ਼੍ਰੀ ਅਨੰਦਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com