ਗੁਰਦੁਆਰਾ ਸ਼੍ਰੀ ਭਾਈ ਕਨ੍ਹਈਆ ਜੀ ਜ਼ਿਲ੍ਹਾ ਰੋਪੜ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਮੋਹੀਵਾਲ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਕਿੱਲਾ ਤਾਰਾਗੜ ਸਾਹਿਬ ਸੜਕ ਤੇ ਸਥਿਤ ਹੈ | ਗੁਰੂ ਸਾਹਿਬ ਦੀ ਮੁਗਲਾਂ ਨਾਲ ਜੰਗ ਵਿਚ ਭਾਈ ਕਨ੍ਹਈਆ ਜੀ ਹਮੇਸ਼ਾ ਹੀ ਮਸ਼ਕ ਲੈਕੇ ਪਾਣੀ ਦੀ ਸੇਵਾ ਕਰਦੇ ਦਿਖਾਈ ਦਿੰਦੇ | ਜੰਗ ਦੇ ਵਿਚ ਭਾਈ ਸਾਹਿਬ ਜਖਮੀ ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਆਂਉਦੇ | ਸਿੰਘਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗਲ ਦੀ ਸ਼ਿਕਾਇਤ ਕੀਤੀ | ਜਦੋਂ ਗੁਰੂ ਸਾਹਿਬ ਨੇ ਭਾਈ ਸਾਹਿਬ ਨੇ ਇਸ ਬਾਰੇ ਪੁਛਿਆ ਤਾਂ ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਮੈਂਨੂੰ ਤਾਂ ਕੋਈ ਮੁਗਲ ਦਿਖਾਈ ਦਿੰਦਾ ਮੈਨੂੰ ਤਾਂ ਸਾਰੇ ਇਨਸਾਨ ਹੀ ਦਿਖਦੇ ਨੇ | ਇਹ ਗਲ ਸੁਣ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਭਾਈ ਕਨ੍ਹਈਆ ਜੀ, ਮੋਹੀਵਾਲ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਭਾਈ ਕਨ੍ਹਈਆ ਜੀ
ਪਤਾ
:- ਪਿੰਡ :- ਮੋਹੀਵਾਲ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|