ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਭਾਈ ਜੀਵਨ ਸਿੰਘ ਜੀ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਚਮਕੋਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਭਾਈ ਜੀਵਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ | ਜਦੋਂ ਸਿੰਘਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾ ਨੇ ਚਮਕੋਰ ਦੀ ਗੜੀ ਛਡ ਕੇ ਜਾਣ ਦਾ ਹੁਕਮ ਕੀਤਾ ਤਾਂ ਗੁਰੂ ਸਾਹਿਬ ਨੇ ਭਾਈ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਬਾਨਾ ਦਿੱਤਾ | ਭਾਈ ਜੀਵਨ ਸਿੰਘ ਜੀ ਨੇ ਇਥੇ ਮੁਗਲ ਫ਼ੋਜ ਦਾ ਸਾਹਮਣਾ ਕੀਤਾ | ਮੁਗਲ ਫ਼ੋਜ ਨੂੰ ਗੁਰੂ ਸਾਹਿਬ ਦ ਭੁਲੇਖਾ ਰਿਹਾ ਅਤੇ ਗੁਰੂ ਸਾਹਿਬ ਨੇ ਗੜੀ ਛਡਕੇ ਠੀਕ ਠਾਕ ਬਾਹਰ ਨਿਕਲ ਗਏ | ਮੁਗਲ ਫ਼ੋਜ ਨਾਲ ਲੜਦੇ ਲੜਦੇ ਸਭਾਈ ਜੀਵਨ ਸਿੰਘ ਜੀ ਇਥੇ ਸ਼ਹੀਦ ਹੋ ਗਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਭਾਈ ਜੀਵਨ ਸਿੰਘ ਜੀ ਸਾਹਿਬ, ਚਮਕੋਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੋਬਿੰਦ ਸਿੰਘ ਜੀ
  • ਭਾਈ ਜੀਵਨ ਸਿੰਘ ਜੀ

  • ਪਤਾ:-
    ਚਮਕੋਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com