ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੱਗਰ ਸਾਹਿਬ, ਜ਼ਿਲ੍ਹਾ ਪਟਿਆਲਾ ਦੇ ਪਿੰਡ ਮੱਗਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਦਰ ਸਾਹਿਬ ਜੀ ਇਥੇ ਆਏ ਅਤੇ ਕੁਝ ਦੇਰ ਰੁਕੇ | ਇਕ ਬਜੁਰਗ ਬੀਬੀ ਜਿਸ ਦਾ ਪੁਤਰ ਬੀਮਾਰ ਸੀ ਉਹ ਆਪਣੇ ਪੁਤਰ ਨੂੰ ਇਲਾਜ ਲਈ ਕਿਤੇ ਲਿਜਾ ਰਹੀ ਸੀ ਕੇ ਅਚਾਨਕ ਉਸਨੂੰ ਗੁਰੂ ਸਾਹਿਬ ਬਾਰੇ ਪਤਾ ਲਗਿਆ| ਉਹ ਬਚੇ ਨੂੰ ਗੁਰੂ ਸਾਹਿਬ ਕੋਲ ਲੈ ਆਈ ਅਤੇ ਇਲਾਜ ਲਈ ਪੁਛਿਆ | ਗੁਰੂ ਸਾਹਿਬ ਨੇ ਬਚੇ ਨੂੰ ਨੇੜੇ ਛਪੜੀ ਵਿਚ ਇਸ਼ਨਾਨ ਕਰਵਾਉਣ ਲਈ ਕਿਹਾ | ਇਸ਼ਨਾਨ ਕਰਕੇ ਬਚਾ ਠੀਕ ਠਾਕ ਹੋ ਗਿਆ | ਗੁਰੂ ਸਾਹਿਬ ਨੇ ਇਸ ਸਥਾਨ ਨੂੰ ਬਖਸ਼ਿਆ ਕੇ ਜੋ ਕੋਈ ਵੀ ਇਥੇ ਇਸ਼ਨਾਨ ਕਰੂਗਾ ਉਸਦੇ ਸਭ ਦੂਖ ਦੂਰ ਹੋਣਗੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੱਗਰ ਸਾਹਿਬ, ਮੱਗਰ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਮੱਗਰ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com