ਗੁਰਦਵਾਰਾ ਸ਼੍ਰੀ ਪ੍ਰਤਾਪਗੜ ਸਾਹਿਬ ਜ਼ਿਲਾ ਪਠਾਨਕੋਟ ਦੇ ਪਿੰਡ ਭਟਵਾਂ ਵਿਚ ਸਥਿਤ ਹੈ | ਬਾਬਾ ਬੰਦਾ ਸਿੰਘ ਬਹਾਦਰ ਜੀ ਚੰਬੇ ਨੁੰ ਜਾਂਦੇ ਹੋਏ ਇਥੇ ਰੁਕੇ | ਬਾਬਾ ਜੀ ਇਥੇ ਕੁਝ ਸਮਾਂ ਇਥੇ ਰੁਕੇ ਅਤੇ ਤਪ ਕੀਤਾ | ਇਥੇ ਬੈਠ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਅਤੇ ਇਸ ਪਾਸੇ ਵਲ ਦੇ ਪਹਾੜਾਂ ਤੇ ਵੀ ਨਜਰ ਰਖੀ ਜਾ ਸਕਦੀ ਸੀ | ਇਹ ਸਥਾਨ ਪਠਾਨਕੋਟ ਡਲਹਓਸੀ ਸੜਕ ਤੇ ਧਾਰ ਤੋਂ ੪ -੫ ਕਿ ਮਿ ਦੇ ਫ਼ਾਸਲੇ ਸਥਿਤ ਹੈ |
|
|
|
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦਵਾਰਾ ਸ਼੍ਰੀ ਪ੍ਰਤਾਪਗੜ ਸਾਹਿਬ, ਭਟਵਾਂ
ਕਿਸ ਨਾਲ ਸੰਬੰਧਤ ਹੈ
:-
ਬਾਬਾ ਬੰਦਾ ਸਿੰਘ ਬਹਾਦਰ ਜੀ
ਪਤਾ
:- ਪਿੰਡ :- ਭਟਵਾਂ ਜ਼ਿਲਾ :- ਪਠਾਨਕੋਟ ਰਾਜ :- ਪੰਜਾਬ
|
|
|
|
|
|
|