ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇਥੇ ਰੁਕੇ ਸਨ । ਸਿੰਘਾ ਨੇ ਰੁਕਣ ਦਾ ਕਾਰਣ ਪੁੱਛਿਆ ਤਾਂ ਸਤਿਗੁਰਾਂ ਕਿਹਾ ਇਸ ਜਗਾ ਰਿਸ਼ੀ ਮੁਨੀ ਬਹੁਤ ਸਮਾਂ ਤਪ ਕਰਦੇ ਰਹੇ ਸਨ । ਇਥੇ ਸੁੰਦਰ ਅਸਥਾਨ ਬਣੇਗਾ ਅਤੇ ਇਹ ਜੋ ਛੱਪੜੀ ਹੈ ਇਹ ਸਰੋਵਰ ਬਣੇਗਾ । ਇਸ ਵਿਚ ਇਸ਼ਨਾਨ ਕਰਕੇ ਮਾਨਸਿਕ ਅਤੇ ਸਰੀਰਕ ਰੋਗ ਨਾਸ਼ ਹੋਣਗੇ । ਅਰ ਨਿਸਚੇ ਹੀ ਇਥੇ ਦਰਸ਼ਨ ਇਸਨਾਨ ਕਰਨ ਨਾਲ ਇਲਾਜ ਰੋਗ ਤੋਂ ਛੁਟਕਾਰਾ ਇਸ ਪਵਿੱਤਰ ਅਸਥਾਨ ਦੀ ਚਰਨ ਧੂੜ ਨੂੰ ਤਰਸ ਦੀਆਂ ਹਨ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ, ਮੁਕਤਸਰ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਮੁਕਤਸਰ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|