ਗੁਰਦੁਆਰਾ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ । ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ | ਗੁਰੂ ਸਾਹਿਬ ਪਹਿਲਾ ਲਹਿਣਾ ਜੀ ਸੀ | ਗੁਰੂ ਸਾਹਿਬ ਦੇ ਪਿਤਾ ਜੀ ਭਾਈ ਫੇਰੂ ਮਲ ਅਤੇ ਮਾਤਾ ਨਿਹਾਲ ਦੇਵੀ ਜੀ ਸਨ | ਭਾਈ ਫੇਰੂ ਮਲ ਬਾਬਰ ਦੇ ਹਮਲੇ ਤੋਂ ਬਾਦ ਖਡੂਰ ਸਾਹਿਬ ਜਾ ਵਸੇ ਸਨ | ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ੧੨ ਸਾਲ ਦੇ ਸਨ | ਖੰਡੂਰ ਸਾਹਿਬ ਲਾਗਲੇ ਪਿੰਡ ਸੰਗਰ ਨੇੜੇ ਤਰਨਤਾਰਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੋਇਆ | ਗੁਰੂ ਸਾਹਿਬ ਮਹਾਰਾਜ ਦੀ ਸਨਤਾਨ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਸਨ ਦੋ ਲੜਕੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਸਨ
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ, ਸਰਾਏ ਨਾਗਾਂ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਅੰਗਦ ਦੇਵ ਜੀ
ਪਤਾ :-
ਪਿੰਡ :- ਸਰਾਏ ਨਾਗਾਂ
ਕੋਟਕਪੁਰਾ - ਮੁਕਤਸਰ ਸੜਕ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|