ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦੇਗ ਸਾਹਿਬ ਪਤਸ਼ਾਹੀ ਸਤਵੀਂ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਘੜੂਆਂ ਵਿਚ ਸਥਿਤ ਹੈ | ਇਹ ਪਿੰਡ ਚੰਡੀਗੜ ਲੁਧਿਆਣਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ | ਸੰਗਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ | ਸੰਗਤ ਦੀ ਬੇਨਤੀ ਮੰਨਕੇ ਗੁਰੂ ਸਾਹਿਬ ਨੇ ਇਥੇ ਪੜਾਅ ਕੀਤਾ | ਗਰਮੀ ਦਾ ਮੋਸਮ ਹੋਣ ਕਰਕੇ ਸੰਗਤ ਨੇ ਗੁਰੂ ਸਾਹਿਬ ਨੂੰ ਸਦਾਈ ਛਕਾਉਂਦੇ ਸੀ ਅਤੇ ਗੁਰੂ ਸਾਹਿਬ ਭੋਰਾ ਸਾਹਿਬ ਵਿਚ ਆਰਾਮ ਕਰਿਆ ਕਰਦੇ ਸਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦੇਗ ਸਾਹਿਬ ਪਤਸ਼ਾਹੀ ਸਤਵੀਂ, ਘੜੂਆਂ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਰਾਏ ਸਾਹਿਬ ਜੀ

  • ਪਤਾ
    ਪਿੰਡ :- ਘੜੂਆਂ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com