ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮਾਤਾ ਸੁੰਦਰ ਕੌਰ ਜੀ ਮੋਹਾਲੀ ਸ਼ਹਿਰ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਮੋਹਾਲੀ ਦੇ ਸੈਕਟਰ ੭੦ ਵਿਚ ਆਈਵਰੀ ਟਾਵਰ ਦੇ ਫ਼ਲੈਟ ਦੇ ਪਿਛੇ ਸਥਿਤ ਹੈ | ਜਦੋਂ ਮਾਤਾ ਸੂੰਦਰ ਕੌਰ ਜੀ, ਅਤੇ ਮਾਤਾ ਸਾਹਿਬ ਕੌਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੋਂ ਗੁਰਦੁਆਰਾ ਸ਼੍ਰੀ ਪਰਿਵਾਰ ਵਿਚੋੜਾ ਸਾਹਿਬ ਵਿਖੇ ਅਲਗ ਹੋ ਗਏ, ਉਸ ਸਮੇਂ ਭਾਈ ਮਨੀ ਸ਼ਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨਾਲ ਇਕ ਰਾਤ ਰੋਪੜ ਰੁਕ ਕੇ ਇਥੇ ਆਏ | ਉਹਨਾਂ ਨੇ ਇਥੇ ਕੁਝ ਦਿਨ ਵਿਸ਼ਰਾਮ ਕਿਤਾ, ਅਤੇ ਅਗੇ ਦਿੱਲੀ ਵਲ ਚਲੇ ਗਏ | ਉਸ ਤੋਂ ਬਾਅਦ ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚਪਰ ਚਿੜੀ ਵਿਖੇ ਜੰਗ ਲੜੀ, ਉਸ ਵਖਤ ਉਹਨਾਂ ਦਾ ਲੰਗਰ ਇਥੋਂ ਹੀ ਤਿਆਰ ਹੋ ਕੇ ਜਾਂਦਾ ਰਿਹਾ |

ਤਸਵੀਰਾਂ ਲਈਆਂ ਗਈਆਂ :- ੧੫ ਦਿਸੰਬਰ ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਮਾਤਾ ਸੁੰਦਰ ਕੌਰ ਜੀ, ਮੋਹਾਲੀ

ਕਿਸ ਨਾਲ ਸਬੰਧਤ ਹੈ :-
  • ਮਾਤਾ ਸੂੰਦਰ ਕੌਰ ਜੀ
  • ਮਾਤਾ ਸਾਹਿਬ ਕੌਰ ਜੀ
  • ਭਾਈ ਮਨੀ ਸ਼ਿੰਘ ਜੀ
  • ਬਾਬਾ ਦੀਪ ਸਿੰਘ ਜੀ

  • ਪਤਾ :-
    ਸੈਕਟਰ ੭੦
    ਪਿਛੇ ਆਈਵਰੀ ਟਾਵਰ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-
     

     
     
    ItihaasakGurudwaras.com