ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਖਿਜ਼ਰਾਬਾਦ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਨ ਰਾਜੇ ਦੇ ਬੁਲਾਵੇ ਤੇ ਨਾਹਨ ਨੂੰ ਜਾਂਦੇ ਹੋਏ ਇਥੇ ਆਏ | ਨਾਹਨ ਤੋਂ ਅਗੇ ਗੁਰੂ ਸਹਿਬ ਪਾਂਉਟਾ ਸਹਿਬ ਚਲੇ ਗਏ ਅਤੇ ੨ ਸਾਲ ਉਥੇ ਰਹੇ | ਪਾਂਉਟਾ ਸਹਿਬ ਤੋਂ ਵਾਪਿਸ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਪਿਸ ਜਾਂਦੇ ਹੋਏ ਦੁਬਾਰਾ ਇਥੇ ਰੁਕੇ ਗੁਰੂ ਸਾਹਿਬ ਨੇ ਇਥੇ ਪਿਪਲ ਦੇ ਦਰਖਤ ਨਾਲ ਘੋੜਾ ਬੰਨਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਖਿਜ਼ਰਾਬਾਦ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਖਿਜ਼ਰਾਬਾਦ
ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|