ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ ਜ਼ਿਲ੍ਹਾ ਮਾਨਸਾ ਦੇ ਪਿੰਡ ਜੋਗਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਆਏ ਤੇ ਇਸ ਸਥਾਨ ਤੇ ਕੁਝ ਦੇਰ ਰੁਕ ਕੇ ਆਰਾਮ ਕੀਤਾ | ਉਹਨਾਂ ਦਿਨਂ ਵਿਚ ਇਥੇ ਪਿੰਡ ਨਹੀਂ ਹੁੰਦਾ ਸੀ | ਕਿਸੇ ਨੇ ਆਕੇ ਗੁਰੂ ਸਾਹਿਬ ਨੂੰ ਨਾ ਬੁਲਾਇਆ| ਜਦੋਂ ਗੁਰੂ ਸਾਹਿਬ ਉਠਕੇ ਜਾਣ ਲਗੇ ਤਾਂ ਇਥੋਂ ਦਾ ਇਕ ਸਰਦਾਰ ਭਾਈ ਜੁਗਰਾਜ ਜੀ ਨੇ ਆਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਭਾਈ ਜੁਗਰਾਜ ਜੀ ਨੂੰ ਇਥੇ ਪਿੰਡ ਵਸਾਉਣ ਲਈ ਕਿਹਾ | ਭਾਈ ਜੁਗਰਾਜ ਜੀ ਨੇ ਪਿੰਡ ਵਸਾਕੇ ਆਪਣੇ ਪੁਤਰ ਦੇ ਨਾਮ ਤੇ ਪਿੰਡ ਦਾ ਨਾਮ ਰਖਿਆ ਜੋਗਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ, ਜੋਗਾ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਪਤਾ
:- ਪਿੰਡ :- ਜੋਗਾ
ਜ਼ਿਲ੍ਹਾ :- ਮਾਨਸਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|