ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਭੁਪਾਲ ਜ਼ਿਲ੍ਹਾ ਮਾਨਸਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਪਿੰਡ ਰੱਲਾ ਤੋਂ ਹੁੰਦੇ ਹੋਏ ਇਥੇ ਆਏ, ਪਰ ਕਿਸੇ ਨੇ ਕੋਈ ਧਿਆਨ ਨਾ ਦਿਤਾ | ਗੁਰੂ ਸਾਹਿਬ ਇਥੋਂ ਉਠ ਕੇ ਅਗੇ ਚਲੇ ਗਏ | ਜਦ ਰਾਮਦਾਸਿਏ ਸਿਖ ਭਾਈ ਬਿਰਨ ਦਾਸ ਨੂੰ ਪਤਾ ਲਗਿਆ, ਉਹ ਗੁਰੂ ਸਾਹਿਬ ਦੇ ਪਿਛੇ ਭਜੇ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੇ ਪਿਛੇ ਆਕੇ ਮਾਫ਼ੀ ਮੰਗੀ ਅਤੇ ਬੇਨਤੀ ਕਿਤੀ ਕਿ ਗੁਰੂ ਸਾਹਿਬ ਨਾ ਜਾਣ | ਗੁਰੂ ਸਾਹਿਬ ਇਕ ਰਾਤ ਰੁਕਣ ਲਈ ਮਨ ਗਏ (ਉਸ ਜਗਹ ਜੁਣ ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਦੇ ਬਾਹਰ ਸਥਿਤ ਹੈ)| ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਦੁਸਰੇ ਦਿਨ ਜਾਣ ਵੇਲੇ ਗੁਰੂ ਸਾਹਿਬ ਨੇ ਭਾਈ ਬਿਰਨ ਦਾਸ ਜੀ ਨੂੰ ਆਸ਼ਿਰਵਾਦ ਦਿੱਤਾ

ਤਸਵੀਰਾਂ ਲਈਆਂ ਗਈਆਂ :- ੧੩ ਮਾਰਚ ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ, ਭੁਪਾਲ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:-
    ਭੁਪਾਲ
    ਜ਼ਿਲ੍ਹਾ :- ਮਾਨਸਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com