ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਮਿੰਡਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ਗੁਜਰਾਵਾਲ ਤੋਂ ਇਥੇ ਆਏ | ਜਦੋਂ ਸੰਗਤ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਦਰਸ਼ਨ ਕਰਨ ਲਈ ਆਉਣ ਲੱਗੀ | ਉਸ ਸਮੇਂ ਇਕ ਮਾਤਾ ਜੀ ਗੁਰੂ ਸਾਹਿਬ ਵਾਸ ਤੇ ਲੰਗਰ ਅਤੇ ਦੁੱਧ ਦਾ ਛੰਨਾ ਲੈ ਕੇ ਆਈ | ਜਦੋਂ ਉਸਨੇ ਗੁਰੂ ਸਾਹਿਬ ਨੁੰ ਭੇਂਟ ਕੀਤਾ ਤਾਂ ਦੇਖਿਆ ਇਹ ਸਭ ਰਲ਼ ਚੁਕਾ ਸੀ ਗੁਰੂ ਸਾਹਿਬ ਨੇ ਮਾਤਾ ਜੀ ਕਿਹਾ ਕੇ ਇਹ ਤਾਂ ਸੰਗਰਾਣਾ ਬਣ ਗਿਆ | ਉਸ ਸਮੇਂ ਢੱਕੀ ਦਾ ਨਾਮ ਬਾਬਾ ਸੰਗਰਾਣਾ ਪੈ ਗਿਆ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਮਾਲਵੇ ਵਿਚੋਂ ਲੰਗਦੇ ਹੋਏ ਇਥੇ ਰੁਕੇ | ਇਸ ਜਗਾ ਢੱਕੀ ਵਿਚ ਬਹੁਤ ਘਣਾ ਜੰਗਲ ਹੁੰਦਾ ਸੀ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਸਾਹਿਬ, ਚਮਿੰਡਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਚਮਿੰਡਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com