ਗੁਰਦੁਆਰਾ ਸ੍ਰੀ ਕੈਂਬਾ ਸਾਹਿਬ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਦੇ ਪਿੰਡ ਢੱਲੀਆਂ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੩੦੦ ਘੋੜ ਸਵਾਰਾਂ ਦੀ ਫ਼ੋਜ ਸੀ | ਉਹਨਾਂ ਦਿਨਾ ਵਿਚ ਇਥੇ ਸੰਗ੍ਣਾ ਜੰਗਲ ਹੁੰਦਾ ਸੀ ਗੁਰੂ ਸਹਿਬ ਨੇ ਇਥੇ ਦੋ ਦਿਨ ਰੁਕ ਕੇ ਅਰਾਮ ਕੀਤਾ | ਗੁਰੂ ਸਾਹਿਬ ਨੇ ਕਰੀਰ ਦੇ ਦਰਖਤ ਨਾਲ ਅਪਣਾ ਘੋੜਾ ਬੰਨਿਆ, ਜੋ ਹੁਣ ਪੁਰਾ ਦਰਖਤ ਹੈ | ਗੁਰੂ ਸਾਹਿਬ ਅਤੇ ਮਹਿਲ ਮਾਤਾ ਜੀ ਇਥੇ ਰੁਕੇ ਅਤੇ ਫ਼ੋਜਾਂ ਪਿੰਡ ਢਲੀਆਂ ਵਿਖੇ ਰੁਕੀਆਂ ਇਹ ਦੋਨੋ ਪਿੰਡ ਆਪਸ ਵਿਚ ਤਕਰੀਬਨ ੨ ਕਿ ਮਿ ਹਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕੈਂਬਾ ਸਾਹਿਬ, ਢੱਲੀਆਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
:- ਪਿੰਡ :- ਢੱਲੀਆਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|