ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੱਟਪੁਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ਸਿਧਵਾਂ ਵਿਰਕ ਹੁੰਦੇ ਹੋਏ ਆਏ | ਗੁਰੂ ਸਾਹਿਬ ਇਥੇ ਮਾਲਵੇ ਫ਼ੇਰੀ ਦੋਰਾਨ ਆਏ |ਗੁਰੂ ਸਾਹਿਬ ਨੇ ਜਿਸ ਕੀਲੇ ਨਾਲ ਘੋੜਾ ਬੰਨਿਆ ਉਹ ਅਜ ਜੰਡ ਦਾ ਦਰਖਤ ਹੈ | ਗੁਰੂ ਸਾਹਿਬ ਨੇ ਸੰਗਤ ਨਾਲ ਦੀ ਚਰਚਾ ਕਿਤੀ | ਜੰਡ ਦੇ ਦਰਖਤ ਨਾਲ ਹੀ ਸਰੋਵਰ ਹੈ | ਗੁਰੂ ਸਾਹਿਬ ਅਤੇ ਸਿੰਘਾ ਨੇ ਇਸ ਵਿਚ ਪੰਜ ਇਸ਼ਨਾਨਾ ਕੀਤਾ ਅਤੇ ਇਸ ਸਰੋਵਰ ਨੂੰ ਗੁਰੂਸਰ ਦਾ ਨਾਮ ਬਖਸ਼ਿਆ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ, ਜੱਟਪੁਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਲਮੇਹ ਕਮਾਲਪੁਰਾ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|