ਗੁਰਦੁਆਰਾ ਸ਼੍ਰੀ ਗਊਘਾਟ ਸਾਹਿਬ ਲੁਧਿਆਣਾ ਸ਼ਹਿਰ ਦੇ ਵਿਚ ਸਥਿਤ ਹੈ | ਗਊਸ਼ਾਲਾ ਸ਼ੜਕੇ ਤੇ ਸਥਿਤ ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋ ਪ੍ਰਾਪਤ ਹੈ | ਗੁਰੂ ਸਾਹਿਬ ੧੫੧੫ ਆਏ ਅਤੇ ਸਤਲੁਜ ਦੇ ਕੰਡੇ ਤੇ ਅਰਾਮ ਕੀਤਾ | ਇਥੇ ਗੁਰੂ ਸਾਹਿਬ ਰਬੀ ਬਾਣੀ ਵਿਚ ਮਗਨ ਹੋ ਗਏ | ਉਸੇ ਸਮੇਂ ਲੁਧਿਆਣੇ ਦ ਨਵਾਬ ਜਲਾਲ ਖਾਨ ਲੋਧੀ ਅਪਣੇ ਦਰਬਾਰੀਆਂ ਨਾਲ ਗੁਰੂ ਸਾਹਿਬ ਲਈ ਭੇਟਾ ਲੈ ਕੇ ਆਇਆ | ਉਸਨੇ ਗੁਰੂ ਸਾਹਿਬ ਅਗੇ ਬੇਨਤੀ ਕਿਤੀ ਕੇ ਸਚੇ ਪਾਤਸ਼ਾਹ ਜੀ ਇਹ ਸਤਿਲੁਜ ਦਰਿਆ ਸ਼ਹਿਰ ਨੂੰ ਢਾਹ ਲਾ ਰਿਹਾ ਹੈ | ਆਪ ਜੀ ਮਿਹਰ ਕਰੋ | ਉਸੇ ਸਮੇਂ ਗੁਰੂ ਸਾਹਿਬ ਨੇ ਬਚਨ ਕੀਤੇ ਕੇ ਤੁਸੀਂ ਪ੍ਰਜਾ ਨਾਲ ਇਨਸਾਫ਼ ਕਰੋ ਅਤੇ ਗਊ ਹਤਿਆ ਬੰਦ ਕਰੋ | ਸਤਿਲੁਜ ਸ਼ਹਿਰ ਤੋਂ ਦੋ ਕੋਹ ਦੂਰ ਹੋ ਜਵੇਗਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗਊਘਾਟ ਸਾਹਿਬ, ਲੁਧਿਆਣਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ :-
ਲੁਧਿਆਣਾ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|