ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਕਸਬੇ ਦੋਰਾਹਾ ਵਿਚ ਸਥਿਤ ਹੈ | ਇਹ ਕਸਬਾ ਲੁਧਿਆਣਾ ਦਿੱਲੀ ਮੁਖ ਮਾਰਗ ਤੇ ਸਥਿਤ ਹੈ | ਇਹ ਸਥਾਨ ਮੁਗਲ ਸਰਾਏ ਦੋਰਾਹਾ ਦੇ ਨਜ਼ਦੀਕ ਹੀ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਆਉਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਆਪ ਸਰਾਏ ਦੇ ਅੰਦਰ ਰੁਕੇ ਅਤੇ ਫ਼ੋਜ ਦਾ ਉਤਾਰਾ ਇਸ ਸਥਾਨ ਤੇ ਹੋਇਆ | ਇਸੇ ਸਥਾਨ ਤੇ ਗੁਰੂ ਸਾਹਿਬ ਦੀਵਾਨ ਸਜਾਊਂਦੇ ਸਨ | ਗੁਰਦੁਆਰਾ ਬੇਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੇਰੀ ਹੇਠਾਂ ਬੈਠਿਆ ਕਰਦੇ ਸਨ | ਗੁਰਦੁਆਰਾ ਸਾਹਿਬ ਦੇ ਪਿਛ ਲੇ ਪਾਸੇ ਵੱਲ ਇਕ ਬਾਉਲੀ ਵੀ ਹੈ, ਜਿਥੇ ਸਿੰਘ ਇਸ਼ਨਾਨ ਕਰਿਆ ਕਰਦੇ ਸਨ

ਤਸਵੀਰਾਂ ਲਈਆਂ ਗਈਆਂ :- ੧੨ ਫ਼ਰਵਰੀ, ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਦੋਰਾਹਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਦੋਰਾਹਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com