ਗੁਰਦੁਆਰਾ ਸ਼੍ਰੀ ਸੁਖਚੇਨਆਣਾ ਸਾਹਿਬ ਜ਼ਿਲ੍ਹਾ ਕਪੁਰਥਲਾ ਦੇ ਫਗਵਾੜਾ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਫ਼ਗਵਾੜਾ ਬਾਈ ਪਾਸ ਤੋਂ ਨੇੜੇ ਹੀ ਸ਼ਹਿਰ ਵਲ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ ਕਰਤਾਰਪੁਰ ਅਤੇ ਪਲਾਹੀ ਦੀ ਜੰਗ ਜਿਤਣ ਤੋਂ ਬਾਅਦ ਭਾਈ ਫ਼ੱਗੂ ਦੇ ਘਰ ਗੁਰਦੁਆਰਾ ਸ਼੍ਰੀ ਚੋੜਾ ਖੂਹ ਸਾਹਿਬ, ਫਗਵਾੜਾ ਵਾਲੇ ਸਥਾਨ ਤੇ ਆਏ |ਫ਼ੱਗੂ ਗੁਰੂ ਘਰ ਦਾ ਅਨਿਨ ਸੇਵਕ ਸੀ ਅਤੇ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ | ਗੁਰੂ ਸਾਹਿਬ ਨੇ ਆਖਿਆ ਕੇ ਚਲੋ ਫ਼ੱਗੂ ਦੇ ਵਾੜੇ ਜਾ ਕੇ ਆਰਾਮ ਕਰਦੇ ਹਾਂ | ਜਦੋਂ ਫ਼ੱਗੂ ਨੂੰ ਪਤਾ ਲਗਿਆ ਕੇ ਗੁਰੂ ਸਾਹਿਬ ਇਥੇ ਮੁਗਲਾਂ ਨਾਲ ਜੰਗ ਲੜਣ ਤੋਂ ਬਾਅਦ ਆਏ ਹਨ ਉਹ ਮੁਗਲ ਫ਼ੋਜ ਕੋਲੋ ਡਰ ਗਿਆ ਅਤੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਨਾ ਕੀਤਾ | ਗੁਰੂ ਸਾਹਿਬ ਨੇ ਬਚਨ ਕੀਤੇ "ਫ਼ੱਗੂ ਦਾ ਵਾੜਾ ਬਾਹਰੋਂ ਮਿਠਾ ਅੰਦਰੋਂ ਖਾਰਾ " ਏਰ ਗੁਰੂ ਸਾਹਿਬ ਇਸ ਸਥਾਨ ਤੋਂ ਉਠ ਕੇ ਇਸ ਸਥਾਨ ਤੇ ਆ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸੁਖਚੇਨਆਣਾ ਸਾਹਿਬ, ਫਗਵਾੜਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ
ਪਤਾ
:- ਫ਼ਗਵਾੜਾ ਬਾਈ ਪਾਸ
ਜ਼ਿਲ੍ਹਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ :-0091-1824-270248 |
|
|
|
|
|
|