ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਜ਼ਿਲ੍ਹਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਜਦ ਨਵਾਬ ਦੋਲਤ ਖਾਨ ਨੂੰ ਲੋਕਾਂ ਨੇ ਸ਼ਿਕਾਇਤ ਕਿਤੀ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾਂ ਤੇਰਾਂ ਤੋਲ ਕੇ ਮੋਦੀ ਖਾਨੇ ਨੂੰ ਘਾਟਾ ਪਾ ਰਹੇ ਹਨ ਤਾਂ ਉਸ ਨੇ ਗੁਰੂ ਸਾਹਿਬ ਨੂੰ ਗਿਰਫ਼ਤਾਰ ਕਰਕੇ ਇਥੇ ਕੋਠੜੀ ਵਿਚ ਬੰਦ ਕਰਕੇ ਰਖਿਆ | ਪਰ ਜਦ ਮੋਦੀ ਖਾਨੇ ਦਾ ਹਿਸਾਬ ਕਿਤਾ ਗਿਆ ਤਾਂ ਸਭ ਕੁਝ ਪੁਰਾ ਨਿਕਲਿਆ |
ਤਸਵੀਰਾਂ ਲਈਆਂ ਗਈਆਂ :- ੧੫ ਮਾਰਚ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ, ਸੁਲਤਾਨਪੁਰ ਲੋਧੀ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਸੁਲਤਾਨਪੁਰ ਲੋਧੀ
ਜ਼ਿਲ੍ਹਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ
:-੦੦੯੧- |
|
|
|
|
|
|