ਗੁਰਦੁਆਰਾ ਸ਼੍ਰੀ ਤੀਰ ਸਾਹਿਬ ਜ਼ਿਲ੍ਹਾ ਜਲੰਧਰ ਦੇ ਪਿੰਡ ਫ਼ਤਿਹਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮੁਗਲਾਂ ਦੇ ਨਾਲ ਜੰਗ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ੨੨੦੦ ਘੋੜ ਸਵਾਰ ਸਨ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਪਾਣੀ ਦਾ ਕੋਈ ਸਰੋਤ ਨਹੀਂ ਸੀ ਫ਼ੋਜ ਅਤੇ ਘੋੜਿਆਂ ਨੂੰ ਪਿਆਸ ਲੱਗੀ ਸੀ | ਉਹ ਸਾਰੇ ਗੁਰੂ ਸਾਹਿਬ ਨੂੰ ਜੱਲ ਲਈ ਕਹਿਣ ਲਗੇ | ਜਿਥੇ ਹੁਣ ਸਰੋਵਰ ਹੈ ਉਥੇ ਗੁਰੂ ਸਾਹਿਬ ਨੇ ਧਰਤੀ ਵਿਚ ਤੀਰ ਮਾਰਿਆ ਅਤੇ ਸਿੰਘਾ ਨੂੰ ਉਥੋਂ ਪੁਟਣ ਲਈ ਕਿਹਾ | ਜਦੋਂ ਸਿੰਘਾ ਨੇ ਥੋੜਾ ਜਿਹਾ ਪੁਟਿਆ ਤਾਂ ਪਾਣੀ ਵਗਣ ਲਗਿਆ | ਜੋ ਆਜ ਵੀ ਚਲਦਾ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਤੀਰ ਸਾਹਿਬ, ਫ਼ਤਿਹਪੁਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
:- ਪਿੰਡ :- ਫ਼ਤਿਹਪੁਰ
ਜ਼ਿਲ੍ਹਾ :- ਜਲੰਧਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|