ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਜਲੰਧਰ ਸ਼ਹਿਰ ਵਿਚ ਬਸਤੀ ਸ਼ੇਖ ਇਲਾਕੇ ਵਿਚ ਸਥਿਤ ਹੈ | ਮਿਰੀ ਪਿਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰਕੇ ਇਥੇ ਆਏ | ਗੁਰਦੁਆਰਾ ਸ਼੍ਰੀ ਚਰਣ ਕਮਲ ਸਾਹਿਬ ਵਿਚ ਸ਼ੇਖ ਦਰਵੇਸ਼ ਨਾਲ ਰੁਹਾਨਿਅਤ ਦੀਆਂ ਗੱਲਾਂ ਕਰਨ ਤੋਂ ਬਾਅਦ ਗੁਰੂ ਸਾਹਿਬ ਇਥੇ ਰਾਮਗੜੀਆ ਕੁੰਦੀ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਕੇ ਉਹਨਾ ਦੇ ਘਰ ਚਰਣ ਪਾਏ |
ਤਸਵੀਰਾਂ ਲਈਆਂ ਗਈਆਂ :- ੪ ਮਾਰਚ, ੨੦੦੭. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਜਲੰਧਰ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ:-
ਬਸਤੀ ਸ਼ੇਖ , ਜਲੰਧਰ ਸ਼ਹਿਰ
ਜ਼ਿਲ੍ਹਾ :- ਜਲੰਧਰ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧-੧੮੧-੨੨੫੩੫੭੫
|
|
|
|
|
|
|