ਗੁਰਦੁਆਰਾ ਸ਼੍ਰੀ ਮਾਲੜੀ ਸਾਹਿਬ ਜ਼ਿਲ੍ਹਾ ਜਲੰਧਰ ਤਹਿਸੀਲ਼ ਨਕੋਦਰ ਦੇ ਪਿੰਡ ਮਾਲੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਮਾਉ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਇਥੇ ਬਾਬਾ ਮੱਲ ਜੀ ਕੋਲ ਰੁਕੇ | ਬਾਬਾ ਮੱਲ ਜੀ ਉਹਨਾਂ ਦਿਨਾਂ ਵਿਚ ਸ਼ਰੀਰਕ ਦਰਦਾਂ ਤੋ ਪੀੜਤ ਸਨ | ਉਹਨਾਂ ਨੇ ਗੁਰੂ ਸਾਹਿਬ ਤੋਂ ਤੰਦਰੂਸਤੀ ਦੀ ਅਰਦਾਸ ਕੀਤੀ | ਗੁਰੂ ਸਾਹਿਬ ਨੇ ਉਹਨਾਂ ਨੂੰ ਤੰਦਰੁਸਤੀ ਬਖਦਿਆਂ ਕਿਹਾ ਜੋ ਵੀ ਮਾਈ ਭਾਈ ਇਥੇ ਸੱਤ ਵਾਰ ਆਉਗਾ ਉਹਨਾਂ ਦੇ ਸਭ ਰੋਗ ਦੂਰ ਹੋਣਗੇ | ਅਜ ਵੀ ਸੰਗਤ ਦੁਰੋਂ ਦੂਰੋਂ ਗੁਰੂ ਸਾਹਿਬ ਦੇ ਆਸ਼ਿਰਵਾਦ ਲੈਣ ਆਉਂਦੀ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮਾਲੜੀ ਸਾਹਿਬ, ਮਾਲੜੀ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ
:- ਪਿੰਡ :- ਮਾਲੜੀ
ਜ਼ਿਲ੍ਹਾ :- ਜਲੰਧਰ
ਰਾਜ :- ਪੰਜਾਬ
ਫ਼ੋਨ ਨੰਬਰ:-
|
|
|
|
|
|
|