ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੁਬਚਾ ਸਾਹਿਬ ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਰਹਿੰਦੇ ਸਨ | ਗੁਰੂ ਸਾਹਿਬ ਇਥੇ ਜਰਨੈਲ ਪੈਂਦੇ ਖਾਨ ਨਾਲ ਸ਼ਤਰੰਜ ਖੇਲਿਆ ਕਰਦੇ ਸਨ | ਇਥੇ ਇਕ ਬਾਗ ਅਤੇ ਖੁਹ ਹੁੰਦਾ ਸੀ | ਖੁਹ ਦੇ ਪਾਣੀ ਨਾਲ ਬਾਗ ਨੁੰ ਸਿਂਚਿਆ ਜਾਂਦਾ ਸੀ | ਨਾਲ ਹੀ ਇਥੇ ਇਕ ਚੁਬਚਾ ਵੀ ਹੁੰਦਾ ਸੀ ਜਿਸ ਤੋਂ ਇਸ ਅਸਥਾਨ ਦਾ ਨਾਂ ਚੁਬਚਾ ਸਾਹਿਬ ਪੈ ਗਿਆ |

ਤਸਵੀਰਾਂ ਲਈਆਂ ਗਈਆਂ :- ੩੦ ਜੂਨ, ੨੦੦੭.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੁਬਚਾ ਸਾਹਿਬ, ਕਰਤਾਰਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਕਰਤਾਰਪੁਰ ਸਾਹਿਬ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com