ਗੁਰਦੁਆਰਾ ਸ਼੍ਰੀ ਚਰਣ ਕਮਲ ਸਾਹਿਬ ਜਲੰਧਰ ਸ਼ਹਿਰ ਵਿਚ ਬਸਤੀ ਸ਼ੇਖ ਇਲਾਕੇ ਵਿਚ ਸਥਿਤ ਹੈ | ਮਿਰੀ ਪਿਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰਕੇ ਆਏ | ਇਸ ਜਗਹ ਭੋਰਾ ਸਾਹਿਬ ਵਾਲੇ ਸਥਾਨ ਤੇ ਗੁਰੂ ਸਾਹਿਬ ਨੇ ਸ਼ੇਖ ਦੇ ਨਾਲ ਰੁਹਾਨਿਅਤ ਦੀਆਂ ਗੱਲਾਂ ਕਿਤੀਆਂ | ਸ਼ੇਖ ਗੁਰੂ ਸਾਹਿਬ ਨੂੰ ਅਖਾਂ ਤੇ ਪੱਟੀ ਬੰਨ ਕੇ ਮਿਲਿਆ ਤਾਂ ਜੋ ਮੁਗਲ ਸਰਕਾਰ ਦੇ ਅਗੇ ਸੰਹੁ ਖਾ ਸਕੇ ਕੇ ਉਸ ਨੇ ਗੁਰੂ ਸਾਹਿਬ ਨੂੰ ਨਹੀਂ ਦੇਖਿਆ | ਇਸ ਅਸਥਾਨ ਦੇ ਨੇੜੇ ਹੀ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਸਥਿਤ ਹੈ |
ਤਸਵੀਰਾਂ ਲਈਆਂ ਗਈਆਂ :- ੪ ਮਾਰਚ, ੨੦੦੭. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਚਰਣ ਕੰਵਲ ਸਾਹਿਬ, ਜਲੰਧਰ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਬਸਤੀ ਸ਼ੇਖ
ਜਲੰਧਰ ਸ਼ਹਿਰ
ਜ਼ਿਲ੍ਹਾ :- ਜਲੰਧਰ
ਰਾਜ :- ਪੰਜਾਬ
ਫ਼ੋਨ ਨੰਬਰ:- ੦੦੯੧-੧੮੧-੫੦੧੮੩੧੮
|
|
|
|
|
|
|