ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜ਼ਿਲ੍ਹਾ ਜਲੰਧਰ ਦੇ ਪਿੰਡ ਭੰਗਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਮਾਉ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਮੰਜ ਜੀ, ਭਾਈ ਸ਼ਾਲੋ ਜੀ ਭਾਈ ਗੁਰ ਦਾਸ ਜੀ ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਅਤੇ ਹੋਰ ਸਾਧੂ ਵੀ ਸਨ | ਗੁਰੂ ਸਹਿਬ ਅਤੇ ਬਾਰਾਤ ਨੇ ਇਥੇ ਦੁਪਹਿਰਾ ਕਟਕੇ ਅਗੇ ਮਾਉ ਸਾਹਿਬ ਲਈ ਰਵਾਨਾ ਹੋਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ, ਭੰਗਾਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਭੰਗਾਲਾ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com