ਗੁਰਦੁਆਰਾ ਸ਼੍ਰੀ ਪੁਲ ਪੁਖਤਾ ਟਾਹਲੀ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਟਾਂਡਾ ਕਸਬੇ ਦੇ ਨਜਦੀਕ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ ਤੇ ਸਥਿਤ ਹੈ | ਇਹ ਸਥਾਨ ਕਾਲੀ ਬੇਂਈ ਦੇ ਕੰਡੇ ਤੇ ਸਥਿਤ ਹੈ | ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਇਥੇ ਚਰਣ ਪਾਏ ਤੇ ਕੁਝ ਸਮਾਂ ਇਥੇ ਰਹੇ | ਜਿਸ ਟਾਹਲੀ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਉਹ ਅਜ ਵੀ ਸਰੋਵਰ ਦੇ ਵਿਚ ਮੋਜੂਦ ਹੈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪੁਲ ਪੁਖਤਾ ਟਾਹਲੀ ਸਾਹਿਬ, ਟਾਂਡਾ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ
ਪਤਾ
ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ
ਨੇੜੇ ਟਾਂਡਾ
ਰਾਜ :- ਪੰਜਾਬ
ਫੋਨ ਨੰਬਰ:-
|
|
|
|
|
|
|