ਗੁਰਦੁਆਰਾ ਸ਼੍ਰੀ ਚੁਖੰਡਗੜ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬਜ੍ਰਾਵਰ ਵਿਚ ਸਥਿਤ ਹੈ | ਇਹ ਪਿੰਡ ਕਸਬਾ ਚਬੇਵਾਲ ਦੇ ਨਜ਼ਦੀਕ ਹੈ | ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ੨੦੦ ਸਿੰਘ ਇਥੇ ਰਹੇ ਅਤੇ ਇਸ ਤੋਂ ਅਗੇ ਉਹਨਾਂ ਨੇ ਬਸੀ ਕਲਾਂ ਵਲ ਚਲ ਪਏ | ਸਾਹਿਬਜ਼ਾਦਾ ਅਜੀਤ ਸਿੰਘ ਜੀ ਬਸੀ ਕਲਾਂ ਦੇ ਪਾਰਸ ਰਾਮ ਬ੍ਰਾਹਮਣ ਦੀ ਫ਼ਰਿਆਦ ਤੇ ਉਸ ਦੀ ਘਰ ਵਾਲੀ ਨੁੰ ਜ਼ਾਬਰ ਖਾਨ ਪਠਾਨ ਤੋਂ ਰਿਹਾ ਕਰਵਾਉਣ ਆਏ ਸਨ ਜਿਸ ਨੂੰ ਉਸ ਨੇ ਜ਼ਬਰਦਸਤੀ ਅਪਣੇ ਕੋਲ ਬਂਦੀ ਬਣਾ ਕੇ ਰਖਿਆ ਹੋਇਆ ਸੀ | ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਇਥੇ ਗੁਰਦਵਾਰਾ ਸ਼੍ਰੀ ਹਰੀਆਂ ਵੇਲਾਂ ਵਾਲੇ ਸਥਾਨ ਤੋਂ ਚਲ ਕੇ ਆਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਚੁਖੰਡਗੜ ਸਾਹਿਬ, ਬਜ੍ਰਾਵਰ
ਕਿਸ ਨਾਲ ਸੰਬੰਧਤ ਹੈ:- ਸਾਹਿਬਜ਼ਾਦਾ ਅਜੀਤ ਸਿੰਘ ਜੀ
ਪਤਾ :-
ਪਿੰਡ :- ਬਜ੍ਰਾਵਰ
ਜ਼ਿਲਾ :- ਹੋਸ਼ਿਆਰਪੁਰ
ਰਾਜ :- ਪੰਜਾਬ
|
|
|
|
|
|
|