ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਰਾਤ ਇਥੇ ਆ ਕੇ ਰੁਕੀ | ਗੁਰੂ ਸਾਹਿਬ ਨੂੰ ਕੰਧ ਨੇੜੇ ਪਏ ਇਕ ਤਖਤ ਉਤੇ ਬਿਠਾਇਆ ਗਿਆ | ਇਕ ਬਜੁਰਗ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਇਹ ਕੰਧ ਕਿਸੇ ਵੀ ਵਖਤ ਢਹਿ ਸਕਦੀ ਹੈ ਅਤੇ ਉਥੋਂ ਉਠ ਜਾਣ ਨੂੰ ਕਿਹਾ | ਗੁਰੂ ਸਾਹਿਬ ਨੇ ਉਹਨਾਂ ਨੂੰ ਦਸਿਆ ਕਿ ਇਹ ਕੰਧ ਉਹਨਾਂ ਦੇ ਵਿਆਹ ਦੀ ਗਵਾਹ ਬਣਕੇ ਰੰਹਿਦੀ ਦੁਨੀਆ ਤਕ ਰਹੇਗੀ |
ਤਸਵੀਰਾਂ ਲਈਆਂ ਗਈਆਂ :- 23-Dec, 2006. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕੰਧ ਸਾਹਿਬ, ਬਟਾਲਾ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਬਟਾਲਾ ਜ਼ਿਲਾ ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ :- ੦੦੯੧-੧੮੭੧-੨੪੦੩੬੧
|
|
|
|
|
|
|