ਗੁਰਦੁਆਰਾ ਸ਼੍ਰੀ ਨਾਨਕਸਰ ਟੋਬਾ ਸਾਹਿਬ ਜ਼ਿਲਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਵਿਚ ਅਬੋਹਰ ਫਾਜ਼ਿਲਕਾ ਸੜਕ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਣ ਚੋ ਪ੍ਰਾਪਤ ਹੈ | ਉਹਨਾਂ ਦਿਨਾਂ ਵਿਚ ਇਥੇ ਸਾਧੂ ਰਹਿੰਦਾ ਹੁੰਦਾ ਸੀ ਗੁਰੂ ਸਾਹਿਬ ਉਸ ਨਾਲ ਕੁਝ ਦਿਨ ਰੁਕੇ | ਇਥੇ ਇਕ ਛੋਟਾ ਜਿਹ ਟੋਬਾ (ਛਪੜ) ਹੁੰਦਾ ਸੀ ਜੋ ਹੁਣ ਸਰੋਵਰ ਬਣ ਗਿਆ ਹੈ | ਟੋਬੇ ਦੇ ਕਿਨਾਰੇ ਇਕ ਬੇਰੀ ਦਾ ਦਰਖਤ ਹੁੰਦਾ ਸੀ ਜੋ ਹੁਣ ਗੁਰਦਵਾਰਾ ਸਹਿਬ ਦੀ ਇਮਾਰਤ ਨਾਲ ਮੋਜੁਦ ਹੈ | ਟੋਬੇ ਦੇ ਨਾਮ ਤੇ ਇਸ ਸਥਾਨ ਦਾ ਨਾਮ ਨਾਨਕਸਰ ਟੋਬਾ ਰਖਿਆ ਗਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਨਾਨਕਸਰ ਟੋਬਾ ਸਾਹਿਬ, ਅਬੋਹਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਫਾਜ਼ਿਲਕਾ ਸੜਕ ਅਬੋਹਰ ਜ਼ਿਲਾ :- ਫਾਜ਼ਿਲਕਾ ਰਾਜ :- ਪੰਜਾਬ
|
|
|
|
|
|
|