ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ, ਹਰੀਪੁਰਾ
ਇਹ ਪਿੰਡ ਹਰੀਪੁਰਾ ਅਬੋਹਰ ਗੰਗਾਨਗਰ ਸੜਕ ਤੋਂ ਥੋੜਾ ਹੱਟ ਕੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪਿੰਡ ਥੇੜੀ ਜ਼ਿਲਾ ਮੁਕਤਸਰ ਤੋਂ ਆਏ | ਦੁਸਰੇ ਦਿਨ ਗੁਰੂ ਸਾਹਿਬ ਨੇ ਇਥੇ ਦੀਵਾਨ ਸਜਾਇਆ ਅਤੇ ਫ਼ੇਰ ਪਿੰਡ ਵਾਲੇ ਸਥਾਨ ਤੇ ਗਏ | ਉਥੋਂ ਵਾਪਿਸ ਗੁਰੂ ਸਾਹਿਬ ਪਿੰਡ ਥੇੜੀ ਹੀ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ, ਹਰੀਪੁਰਾ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਪਿੰਡ :- ਹਰੀਪੁਰਾ ਤਹਿਸੀਲ :- ਅਬੋਹਰ ਜ਼ਿਲਾ :- ਫਾਜ਼ਿਲਕਾ ਰਾਜ :- ਪੰਜਾਬ
|
|
|
|
|
|
|