ਗੁਰਦੁਆਰਾ ਸ਼੍ਰੀ ਠੰਡਾ ਬੁਰਜ਼ ਸਾਹਿਬ ਫ਼ਤਿਹਗੜ ਸ਼ਹਿਰ ਦੇ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਨੇੜੇ ਸਥਿਤ ਹੈ | ਮੋਰਿੰਡੇ ਤੋਂ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁਗ੍ਲ ਸੁਬੇਦਾਰ ਨੇ ਪੋਹ ਦੇ ਮਹੀਨੇ ਵਿਚ ਇਸ ਸਥਾਨ ਤੇ ਰਖਿਆ | ਇਹ ਬੁਰਜ਼ ਬਹੁਤ ਠੰਡਾ ਸਥਾਨ ਹੈ | ਉਹਨਾਂ ਨੂੰ ਇਥੇ ਤਿਨ ਦਿਨ ਰਖਿਆ ਗਿਆ ਅਤੇ ਕਈ ਹੋਰ ਤਸੀਹੇ ਦਿਤੇ ਗਏ ਤਾਂ ਕੇ ਉਹ ਡਰ ਕੇ ਇਸਲਾਮ ਕਬੂਲ ਕਰ ਲੈਣ | ਜਦ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲਗਿਆ ਤਾਂ ਉਹ ਨਾਂ ਵੀ ਇਥੇ ਹੀ ਅਪਣਾ ਸ਼ਰੀਰ ਤਿਆਗ ਦਿੱਤਾ
ਤਸਵੀਰਾਂ ਲਈਆਂ ਗਈਆਂ :- ੩ ਦਿਸੰਬਰ, ੨੦੦੬ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਠੰਡਾ ਬੁਰਜ਼ ਸਾਹਿਬ, ਫ਼ਤਿਹਗੜ ਸਾਹਿਬ
ਕਿਸ ਨਾਲ ਸਬੰਧਤ ਹੈ:-
ਮਾਤਾ ਗੁਜਰੀ ਜੀ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ
ਪਤਾ:-
ਫ਼ਤਿਹਗੜ ਸਾਹਿਬ
ਜ਼ਿਲਾ :- ਫ਼ਤਿਹਗੜ ਸਾਹਿਬ
ਰਾਜ :- ਪੰਜਾਬ
ਫ਼ੋਨ ਨੰਬਰ :-
|
|
|
|
|
|
|