ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜਿੱਲਾ ਫ਼ਤਿਹਗੜ ਸਾਹਿਬ ਦੇ ਪਿੰਡ ਕਲੋੜ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਆਪਣੀ ਆਸਾਮ ਯਾਤਰਾ ਦੇ ਦੋਰਾਨ ਆਏ | ਇਥੋਂ ਗੁਰੂ ਸਾਹਿਬ ਪਿੰਡ ਨੰਦਪੁਰ ਨੂੰ ਚਲੇ ਗਏ | ਆਮ ਤੌਰ ਤੇ ਇਹ ਦੋਨਾਂ ਪਿੰਡਾ ਦਾ ਨਾਮ ਇਕਠਾ ਲਿਆ ਜਾਂਦਾ ਹੈ | ਨੰਦਪੁਰ ਕਲੋੜ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਕਲੋੜ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗ ਬਹਦਰ ਸਹਿਬ ਜੀ
ਪਤਾ
:-
ਪਿੰਡ :- ਕਲੋੜ
ਜ਼ਿਲਾ :- ਫ਼ਤਿਹਗੜ ਸਾਹਿਬ
ਰਾਜ :- ਪੰਜਾਬ
|
|
|
|
|
|
|